ਕਵਿਤਾਵਾਂ ਗੀਤ ਨਾਟਕ ਕਹਾਣੀਆਂ
ਗੁਰਦੀਪ
ਕੀ ਕੋਈ ਮੈਂਨੂੰ ਕਹੇ ਤੇ ਕੀ ਆਖੇ।ਮੈਂ ਵੀ ਆਪਣਾ ਜਵਾਬ ਹਾਂ ਆਪੇ।
ਪੀੜ ਹੁੰਦੀ ਹੈ ਮੁਸਕਰਾਉਂਦਾ ਹਾਂਹਾਸੇ ਮੇਰੇ ਵੀ ਹੰਝੂਆਂ ਨਾਪੇ।
ਬਣ ਕੇ ਖੁਸ਼ਬੂ ਜਿਹਾ ਉਹ ਫੈਲ ਗਿਆਪੌਣ ਦਸਦੀ ਹੈ ਆ ਗਿਆ ਜਾਪੇ।
ਮੇਰੇ ਰਾਹਵਾਂ 'ਚ ਹਮਸਫ਼ਰ ਕਿੰਨੇਸੂਲਾਂ ਕੰਡੇ ਤੇ ਪੋਹਲੀਆਂ ਛਾਪੇ।
No comments:
Post a Comment